ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਕਿਵੇਂ ਬਣਦੇ ਹੋ?

ਆਸਟ੍ਰੇਲੀਆ ਦੇ ਨਾਗਰਿਕ ਬਣਨ ਵਾਸਤੇ ਕਿਰਪਾ ਕਰਕੇ ਪਰਵਾਸ ਅਤੇ ਨਾਗਰਿਕਤਾ ਦੇ ਵਿਭਾਗ ਨੂੰ 131 880 ਉਪਰ ਫੋਨ ਕਰਕੇ ਜਾਂ www.citizenship.gov.au/applying ਰਾਹੀਂ ਸੰਪਰਕ ਕਰੋ।

ਜੋ ਨਾਗਰਿਕ ਬਣਦੇ ਹਨ ਪਰਵਾਸ ਦਾ ਵਿਭਾਗ ਉਹਨਾਂ ਦੀ ਸੂਚੀ ਤਿਆਰ ਕਰਦਾ ਹੈ ਅਤੇ ਕੌਂਸਿਲ ਹਰ 2 ਮਹੀਨਿਆਂ ਬਾਅਦ ਮੇਅਰ ਦੇ ਨਾਲ ਸਮਾਗਮ ਦਾ ਪ੍ਰਬੰਧ ਕਰਦੀ ਹੈ ਜਿੱਥੇ ਤੁਸੀਂ ਆਪਣਾ ਸਰਟੀਫਿਕੇਟ ਪ੍ਰਾਪਤ ਕਰੋਗੇ ਅਤੇ ਵੋਟ ਪਾਉਣ ਵਾਸਤੇ ਨਾਮ ਦਰਜ ਕਰਵਾਉਗੇ।